ਗੁਰਦੁਆਰਾ ਸਿੱਧਸਰ ਸਾਹਿਬ ਰੰਗੀਆ ਵਾਲੇ ਕੋਠੇ ਸੇਖਾ ਰੋਡ ਬਰਨਾਲਾ ਵਿਖੇ ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲਿਆਂ ਦੀ ਦੇਖ ਰੇਖ ਹੇਠ ਤਿੰਨ ਰੋਜਾ ਸਮਾਗਮ ਕਰਵਾਇਆ ਗਿਆ

ਗੁਰਦੁਆਰਾ ਸਿੱਧਸਰ ਸਾਹਿਬ ਰੰਗੀਆ ਵਾਲੇ ਕੋਠੇ ਸੇਖਾ ਰੋਡ ਬਰਨਾਲਾ ਵਿਖੇ ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲਿਆਂ ਦੀ ਦੇਖ ਰੇਖ ਹੇਠ ਤਿੰਨ ਰੋਜਾ ਸਮਾਗਮ ਕਰਵਾਇਆ ਗਿਆ

ਸੰਤ ਬਾਬਾ ਦਲੇਰ ਸਿੰਘ ਜੀ ਖਾਲਸਾ ਖੇੜੀ ਵਾਲਿਆ ਨੇ ਰਾਤ ਦੇ ਦੀਵਾਨ ਸਜਾਏ ਅੰਮ੍ਰਿਤਸੰਚਾਰ ਵਿੱਚ ਬੇਅੰਤ ਪ੍ਰਾਣੀਆਂ ਨੇ ਅੰਮ੍ਰਿਤ ਛੱਕਿਆ 


ਬਰਨਾਲਾ,9,ਮਾਰਚ (ਕਰਨਪ੍ਰੀਤ ਕਰਨ )-
ਸ਼ਬਦ ਗੁਰੂ ਚੇਤਨਾ ਸਮਾਗਮ ਗੁਰਦੁਆਰਾ ਸਿੱਧਸਰ ਸਾਹਿਬ ਰੰਗੀਆ ਵਾਲੇ ਕੋਠੇ ਸੇਖਾ ਰੋਡ ਬਰਨਾਲਾ ਵਿਖੇ ਬਾਬਾ ਸੁਖਵਿੰਦਰ ਸਿੰਘ ਸੱਚ ਧਾਮ ਵਾਲਿਆਂ ਦੀ ਦੇਖ ਰੇਖ ਹੇਠ ਅਤੇ ਸਰਬੱਤ ਦਾ ਭਲਾ ਸੇਵਾ ਦਲ (ਇਕਾਈ) ਬਰਨਾਲਾ ਸਮੂਹ ਸੰਗਤ ਦੇ ਵਿਸ਼ੇਸ਼ ਸਹਿਯੋਗ ਨਾਲ ਤਿੰਨ ਰੋਜਾ ਸਮਾਗਮ ਕਰਵਾਇਆ ਗਿਆ ਸਮਾਗਮ ਦੌਰਾਨ ਸੰਤ ਬਾਬਾ ਦਲੇਰ ਸਿੰਘ ਜੀ ਖਾਲਸਾ ਖੇੜੀ ਵਾਲਿਆ ਨੇ ਰਾਤ ਦੇ ਦੀਵਾਨ ਸਜਾਏ ਅਤੇ ਅੰਮ੍ਰਿਤਸੰਚਾਰ ਹੋਇਆ ਜਿਸ ਵਿੱਚ ਬੇਅੰਤ ਪ੍ਰਾਣੀਆਂ ਨੇ ਅੰਮ੍ਰਿਤ ਛੱਕਿਆ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਸੰਤ ਬਾਬਾ ਹਰਬੰਸ ਸਿੰਘ ਜੀ ਜੈਨਪੁਰ ,ਸੂਫੀ ਸੰਤ ਗੁਲਮ ਗੁਲਾਮ ਹੈਦਰ ਕਾਦਰੀ ਜੀ, ਸੰਤ ਕਾਲਾ ਨਰੈਣ ਜੀ, ਤਿੰਨੇ ਦਿਨ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ  ਇਸ ਮੋਕੇ ਤੇ ਹਾਜ਼ਰ ਸਮੂਹ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਰਬੱਤ ਦਾ ਭਲਾ ਸੇਵਾ ਦਲ( ਇਕਾਈ) ਬਰਨਾਲਾ ਚਰਨਜੀਤ ਸਿੰਘ ਸਰਪੰਚ ਕੋਠੇ ਰੰਗੀਆਂ, ਕੈਸੀਅਰ ਗੁਰਮੇਲ ਸਿੰਘ ਜਵੰਧਾ,ਬੂਟਾ ਸਿੰਘ, ਕੁਲਦੀਪ ਸਿੰਘ ਢਿੱਲੋਂ, ਡਾਕਟਰ ਹਾਕਮ ਸਿੰਘ ਸੰਤ ਸੇਵਕ ਹਜ਼ੂਰੀ ਕੀਰਤਨ ਜੱਥਾ,ਬਹਾਦਰ ਸਿੰਘ ਰਾਏਸਰ ਵਾਲੇ ਸੁਖਵਿੰਦਰ ਸਿੰਘ ਗਾਗੜ, ਗੁਰਮੀਤ ਸਿੰਘ, ਕੁਲਦੀਪ ਸਿੰਘ ਜਵੰਧਾ,ਸਰਨਜੀਤ ਸਿੰਘ ਖਾਲਸਾ,ਬਹਾਦਰ ਸਿੰਘ ਸੰਘੇੜਾ, ਦਰਸ਼ਨ ਸਿੰਘ ਸੰਘੇੜਾ,ਸੁੰਦਰ ਸਿੰਘ ਰੰਗੀਆ ਵਾਲੇ,ਪ੍ਰਧਾਨ ਹਰਦੀਪ ਸਿੰਘ ਬਾਜਵਾ ਗੁਃ ਬਾਜਵਾ ਪੱਤੀ,ਜਗਜੀਤ ਸਿੰਘ ਈਨਾ ਬਾਜਵਾ, ਭਾਈ ਅਜੈਬ ਸਿੰਘ,ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਸਮੇਤ ਸੰਗਤ ਵੱਡੀ ਗਿਬਤੀ ਚ ਹਾਜਿਰ ਸਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ

Post a Comment

0 Comments